ਿਕੰਨੇ ਬਦੀਆਂ`ਚ ਲੰਘੇ ਤੇਰੇ ਸਾਲ
ਇਹ ਵੀ ਕਦੇ ਸੋਚਿਆ ਈ
ਤੇਰੇ ਕਾਲਿਆਂ ਤੋਂ ਚਿੱਟੇ ਹੋਗੇ ਵਾਲ
ਇਹ ਵੀ ਕਦੇ ਸੋਚਿਆ ਈ
ਜਿੰਦ ਆਪਣੀ ਖਰਾਬ ਐਵੈਂ ਕਰ ਨਾ
ਜਾਂਵੀ ਜ਼ਿੰਦਗ਼ੀ ਦੀ ਬਾਜੀ ਕਿਤੇ ਹਰ ਨਾ
ਨਈਂਓ ਕਿਸੇ ਨੇ ਵੀ ਜਾਣਾ ਤੇਰੇ ਨਾਲ
-
ਦੁਨੀਆਂ ਵਾਲੇ ਦਿਲੋਂ ਛੱਡ ਜੰਜਾਲ ਤੂੰ
ਛੱਡ ਸੁਸਤੀ ਤੇ ਸੂਰਤ ਸੰਭਾਲ ਤੂੰ
ਕਿਤੇ ਤੁਰ ਨਾ ਜਾਵੀ ਵਿੱਚ ਪਤਾਲ
ਇਹ ਵੀ ਕਦੇ ਸੋਚਿਆ ਈ
ਤੇਰੇ ਕਾਲਿਆਂ ਤੋਂ ਚਿੱਟੇ ਹੋਗੇ ਵਾਲ
ਇਹ ਵੀ ਕਦੇ ਸੋਚਿਆ ਈ
ਗੱਲ ਅੱਗੋਂ ਵਾਲੀ ਬੰਦਿਆਂ ਤੂੰ ਸੋਚ ਲੈ
ਦਿਲ ਯਿਸ਼ੂ ਦੇ ਨਾਲ ਪੌਂਚ ਲੈ
ਜੇ ਤੂੰ ਮੰਨੀ ਨਾ ਤੇ ਹੁਣਾ ਬੁਰਾ ਹਾਲ
ਇਹ ਵੀ ਕਦੇ ਸੋਚਿਆ ਈ
ਤੇਰੇ ਕਾਲਿਆਂ ਤੋਂ ਚਿੱਟੇ ਹੋਗੇ ਵਾਲ
ਇਹ ਵੀ ਕਦੇ ਸੋਚਿਆ ਈ
ਕੱਚੇ ਘੜੇ ਵਾਂਗੂ ਹੌਲੀ-ਹੌਲੀ ਖੁਰਨਾ