ਅਸਮਾਨੀ ਖੁਸ਼ੀ ਨਾਲ ਭਰਦੈ ਮੈਂਨੂੰ॥
ਗੀਤ ਨਵਾਂ ਦਿਲ ਵਿੱਚ ਪਾ ਉੱਤਰ ਆ-ਉੱਤਰ ਆ-ਉੱਤਰ ਆ ਏ ਰੁਹ-ਏ-ਪਾਕ ਉੱਤਰ ਆਪਾਕ ਰੂਹ ਆ ਮੇਰੇ ਦਿਲ ਅੰਦਰ
ਬਣ ਜਾਵਾ ਮੈਂ ਤੇਰਾ ਮੰਦਰ
ਅਪਣਾ-ਆਣਾ ਮੈਂਨੂੰ ਸਿਖਲਾ
ਉੱਤਰ ਆ-ਉੱਤਰ ਆ-ਉੱਤਰ ਆ
ਏ ਰੁਹ-ਏ-ਪਾਕ ਉੱਤਰ ਆ
* ਆਸਮਾਨੀ ਰੋਟੀ ਮੈਂਨੂੰ ਖਿਲਾ ਦੇ ਕਮਜ਼ੋਰ ਦਿਲ ਨੂੰ ਤਕੜਾ ਬਣਾ ਦੇ ਭਰਪੂਰ ਕਰਕੇ ਰਜ਼ਾ ਉੱਤਰ ਆ-ਉੱਤਰ ਆ-ਉੱਤਰ ਆ ਏ ਰੁਹ-ਏ-ਪਾਕ ਉੱਤਰ ਆ
ਆਤਮਿਕ ਵਸਤਰ ਮੈਂਨੂੰ ਪਹਨਾਦੇ ਲ਼ੜਨਾ ਸੈਤਾਨ ਨਾਲ ਮੈਂਨੂੰ ਸਿਖਾਦੇ ਮੌਤ ਉਤੇ ਪਾਵਾਂ ਮੈ ਫ਼ਤਾਹ
x
No comments:
Post a Comment