ਐ ਪਿਤਾ ਐ ਪ੍ਰਭੂ ਕਿ ਤੂੰ ਮੇਰਾ ਰਾਖਾ ਸਭਨੀ ਥਾਈ
ਦੇ ਪਵਿੱਤਰ ਆਤਮਾ ਮੈਗੁਣ ਤੇ ਰੇਗਾਵਾਂਗਾਤੇਰੇ ਚਰਨਾਂ ਦੇ ਵਿੱਚ ਜਿੰਦਗੀ ਬਿਤਾਵਾਂਗਾਤੂੰ ਵੇਖੀਂ ਦਿਲ ਤੋੜੀ ਨਾ ਤੇ ਕਦੇ ਵੀ ਵਿਛੋੜੀ ਨਾ
ਤੇਰੇ ਪਿਆਰ ਵਿੱਚ ਅਸਾਂ ਦਿਲ ਯਿਸੂ ਰੰਗਿਆਮਿਲ ਗਿਆ ਸਾਨੂੰ ਅਸਾਂ ਜੋ ਕੁੱਝ ਮੰਗਿਆਤੂੰ ਦਿਲ ਵਿਚ ਆ ਦਾਤਾ ਤੇ ਪਿਆਸ ਬੁਝਾ ਦਾਤਾ
ਤੇਰੇ ਦਰਸ਼ਨ ਨੂੰ ਮੈਂ ਦਿਲ ਤੋਂ ਹਾਂ ਲੋਚਦਾਤੇਰੀ ਸੱਚੀ ਬਾਣੀ ਨੂੰ ਮੈਂ ਦਿਨ-ਰਾਤ ਸੋਚਦਾਕੀ ਤੂੰ ਮੇਰਾ ਮਾਲਿਕ ਜੱਗ ਦਾ ਖਾਲਕ
FOLLOW US: Tweet to @mister_paras
No comments:
Post a Comment